ਤੇਰਾ ਵੱਡਾ ਵਿਰ ਮੇਰਾ ਜੇਠ ਬੜਾ
ਮੋਰੀ ਚੋ ਤੱਕਦਾ ਰਿਹਾ ਖੜਾ
ਤੇਰਾ ਵੱਡਾ ਵਿਰ ਮੇਰਾ ਜੇਠ ਬੜਾ
ਮੋਰੀ ਚੋ ਤੱਕਦਾ ਰਿਹਾ ਖੜਾ
ਮੈਂ ਰਗੜ ਰਗੜ ਪਿੰਡੇ ਨੂ ਸਾਬਣ ਲੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਹਾਏ ਜੇ ਤੂੰ ਅਸਲੇ ਦੀ ਹੁੰਦੀ ਨੀ
ਫਡ ਲੈਂਦੀ ਗੰਡਾਸੀ ਕੁੰਡੀ ਨੀ
ਹਾਏ ਜੇ ਤੂੰ ਅਸਲੇ ਦੀ ਹੁੰਦੀ ਨੀ
ਫਡ ਲੈਂਦੀ ਗੰਡਾਸੀ ਕੁੰਡੀ ਨੀ
ਤੇਰੇ ਮਾਰਨ ਬੂਤੇ ਤੇ ਛਾਂਟੇ
ਕਿਊ ਅੱਗ ਲਾ ਬੈਠੀ
ਕਿਊ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਕਿਊ ਗਰਕ ਜਾਣੀਏ ਤੇਲ ਭਾਂਬੜ ਤੇ ਪਾ ਬੈਠੀ
ਓਹਨੇ ਖੁਰਚ ਖੁਰਚ ਕੇ ਕੰਧ ਵਿਚੋਂ
ਨਿੱਕੀ ਜਿਹੀ ਕਰ ਲਯੀ ਮੋਰੀ ਵੇ
ਓਹਦੀ ਵਿੜਕ ਪੈਰਾਂ ਦੀ ਔਂਦੀ ਸੀ
ਜਿਵੇਂ ਚੋਰ ਕੋਈ ਕਰਦਾ ਚੋਰੀ ਵੇ
ਮੈਂ ਸਾਂਝੇਯਾ ਖਬਰੇ ਮੋਹਰੀ ਵਿਚ
ਕੋਈ ਚੀਡੀ ਆਲ੍ਹਣਾ ਪੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਕੌਣ ਡੋਡੇਆ ਵਰਗੇ ਡੇਲ ਨੇ
ਅਖਾਂ ਪਾੜ ਪਾੜ ਓ ਝਾਕੇ ਨੀ
ਤੈਨੂੰ ਕਿ ਪਤਾ ਓਸ ਵੈਲੀ ਦਾ
ਓਹਨੇ ਬੇਡ ਕਰੇ ਨੇ ਬਾਕੇ ਨੀ
ਹੈ ਲੁਚੇ ਦੇ ਚਾਰ ਪਰੋਸੇ ਨੀ
ਕ੍ਯੂਂ ਬਲੀਏ-ਭਾਂਟੇ ਖਾ ਬੈਠੀ
ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਕ੍ਯੂਂ ਗਰ੍ਕ ਜਾਣੀਏ ਤੇਲ ਭਾਂਬੜ ਤੇ ਪਾ ਬੈਠੀ
ਮੈਨੂ ਸ਼ਕ਼ ਜਿਹਾ ਤਾਂ ਪੇ ਗੇਯਾ ਸੀ
ਜਦੋਂ ਬੇਬੇ ਖੇਤ ਨੂ ਘੱਲੀ ਵੇ
ਓਹਦੇ ਮੂੰਹ ਚੋਂ ਲਾਲਾ ਚੋਂਡੀਯਨ ਸੀ
ਮੈਨੂ ਘਰੇ ਵੇਖ ਕੇ ਕੱਲੀ ਵੇ
ਓਹਨੂ ਸ਼ਰ੍ਮ ਆਯੀ ਨਾ ਭੋਰਾ ਵੇ
ਜਦੋਂ ਮੈਂ ਆਪਣਾ ਆਪ ਲੁਕੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਓ ਬਾਡਾ ਕੁੱਤੇ ਦਾ ਵਧੇਯਾ ਨੀ ਤਲਦਾ ਨੀ ਕਾਰਾ ਕਰ ਜੌਗਾ
ਓਹਦੀ ਮਗਰੋ ਪੂੰਛ ਕਿ ਫੈਡ ਲਾਏਂ ਗੀ ਜਦੋਂ ਹੂੰਝਾ ਫੇਰ ਕੇ ਧਰ ਜਯੂ ਗਾ
ਓ ਛਡ ਦਾ ਚਮਕੀਲਾ ਖਿਹਦਾ ਨੀ ਜਿਹਦਾ ਮਗਰ ਦੂਮਣਾ ਲਾ ਬੈਠੀ
ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ
ਕ੍ਯੂਂ ਭੈਣ ਦੇਨੀਏ ਤੇਲ ਭਾਂਬੜ ਤੇ ਪਾ ਬੈਠੀ
ਓ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਹੌਂਦੀ ਸੀ