ਤੇਰਿ ਭੈਣ ਤੇ ਹੈ ਅੱਖ ਮੇਰਿ ਨੀ ਬਰਝਾਈਏ ਨਾ ਕਰ ਦੇਰੀ
ਤੇਰਿ ਭੈਣ ਤੇ ਹੈ ਅੱਖ ਮੇਰਿ ਨੀ ਬਰਝਾਈਏ ਨਾ ਕਰ ਦੇਰੀ
ਹੁਣ ਤੈਥੋ ਕੀ ਸੰਗਣਾ ਨੀ ਭਾਬੀਏ ਭੈਣ ਤੇਰੀ ਨਾਲ
ਦੱਸ ਵੇ
ਹੋ ਭੈਣ ਤੇਰੀ ਨਾਲ ਦਿਓਰ ਤੇਰੀ ਕਦੋ ਖੈਡੂ ਖੰਗਣਾ ਨੀ ਭਾਬੀਏ ਭੈਣ ਤੇਰੀ ਨਾਲ
ਗੱਲ ਸੁਣ ਲੈ ਈਦ ਦਿਆ ਚੰਦਾ ਵੇ ਤੂੰ ਆਪੇ ਬਣ ਜਾ ਬੰਦਾ
ਗੱਲ ਸੁਣ ਲੈ ਈਦ ਦਿਆ ਚੰਦਾ ਵੇ ਤੂੰ ਆਪੇ ਬਣ ਜਾ ਬੰਦਾ
ਤੂ ਸੰਗਦਾ ਨਾ ਭੋਰਾ ਵੇ
ਹੁਣ ਤੂ ਭੈਣ ਮੇਰੀ ਤੇ ਭੈਣ ਮੇਰੀ ਤੇ ਰੱਖੀ ਫਿਰਦੈਂ ਅੱਖ ਦਿਓਰਾ ਵੇ ਹੁਣ ਤੂ ਭੈਣ ਮੇਰੀ ਤੇ
ਹੋ ਗੀ ਕਠੇ ਜਿਹਦੀ ਤੇਥੋ ਦੋ ਗਿੱਠ ਲੰਮੀ ਨੀ
ਤੇਰੀ ਮਾਂ ਨੇ ਮਰ ਪਨੀਰੀ ਖਾ ਕੇ ਜੰਮੀ ਨੀ
ਓਹਦਾ ਸੁਖੜਾ ਅੰਬ ਸਿੰਦੂਰੀ ਨਾ਼ਲੇ ਜੋਬਨ ਦੇ ਵਿੱਚ ਪੂਰੀ
ਹੁਣ ਔਖਾ ਝੱਟ ਲੰਗਣਾ ਨੀ ਭਾਬੀਏ ਭੈਣ ਤੇਰੀ ਨਾਲ
ਜਾ ਵੇ ਜਾ
ਹੋ ਭੈਣ ਤੇਰੀ ਨਾਲ ਦਿਓਰ ਤੇਰੀ ਕਦੋ ਖੈਡੂ ਖੰਗਣਾ ਨੀ ਭਾਬੀਏ ਭੈਣ ਤੇਰੀ ਨਾਲ
ਹੋ ਗੋ ਵਰਗੀ ਤੂੰ ਫਿਰੇਂ ਸਾਨ ਸਰਕਾਰੀ ਵੇ
ਸੁਚਾ ਦੁੱਧ ਵਰਗੀ ਉਹ ਸਾਹੂ ਬੜੀ ਵਿਚਾਰੀ ਵੇ
ਉਹ ਦੱਧ ਮੱਖਣਾ ਦੇ ਨਾਲ ਪਾਲੀ ਤੇਰੇ ਵੱਡੇ ਵੀਰ ਦੀ ਸਾਲੀ
ਦੱਧ ਵਰਗਾ ਰੰਗ ਗੋਰਾ ਵੇ
ਹੁਣ ਤੂ ਭੈਣ ਮੇਰੀ ਤੇ ਭੈਣ ਮੇਰੀ ਤੇ ਰੱਖੀ ਫਿਰਦੈਂ ਅੱਖ ਦਿਓਰਾ ਵੇ ਹੁਣ ਤੂ ਭੈਣ ਮੇਰੀ ਤੇ
ਰਾਤੀ ਸੁਪਨੇ ਵਿੱਚ ਮੈਂ ਲੈ ਲੀਆਂ ਸੀ ਲਾਵਾਂ ਨੀ
ਤੇਰਿ ਭੈਣ ਨੇ ਮੇਰੇ ਗਲ ਪਾ ਲੀਆਂ ਬਾਵਾਂ ਨੀ
ਹੋ ਗਲ ਨਾਲ ਲਗੀ ਭੈਣ ਜਦੋ ਤੇਰੀ
ਨੀ ਝੱਟ ਖੁਲ ਗੀ ਸੀ ਅੱਖ ਮੇਰੀ
ਪੈਗੀ ਰੰਗ ਦ ਭੰਗਣਾ ਨੀ
ਭਾਬੀਏ ਭੈਣ ਤੇਰੀ ਨਾਲ
ਜਾ ਜਾ
ਹੋ ਭੈਣ ਤੇਰੀ ਨਾਲ ਦਿਓਰ ਤੇਰੀ ਕਦੋ ਖੈਡੂ ਖੰਗਣਾ ਨੀ ਭਾਬੀਏ ਭੈਣ ਤੇਰੀ ਨਾਲ
ਯੂੰ ਤਾ ਬਿੱਲੀਆਂ ਨੂੰ ਚੁਈਆਂ ਆਉਂਦੇ ਨੇ
ਤੇਰੇ ਵਰਗੇ ਕੀ ਚਮਕੀਲੇਆ ਫਿਰਦੇ ਭਾਉਂਦੇ ਨੇ
ਉਹ ਤਾ ਸਾਰੇ ਪਿੰਡ ਤੋਂ ਸੋਣੀ ਨੀ ਤੇਰੀ ਫਿੱਟ ਕਹਾਣੀ ਹੋਣੀ
ਦਿੱਤਾ ਜਵਾਬ ਮੈਂ ਕੋਰਾ ਵੇ
ਹੁਣ ਤੂ ਭੈਣ ਮੇਰੀ ਤੇ ਭੈਣ ਮੇਰੀ ਤੇ ਰੱਖੀ ਫਿਰਦੈਂ ਅੱਖ ਦਿਓਰਾ ਵੇ ਹੁਣ ਤੂ ਭੈਣ ਮੇਰੀ ਤੇ