[Producer Tag]
Andy Grewal!
[Chorus: Sikander Kahlon & Badshah]
Smokin' high, gettin' drunked
ਯਾਰਾਂ ਨਾਲ ਵਜੇ bunk
Illegal ਮੇਰਾ trunk, ਬੰਦੀ ਤੇਰੀ ਕਰੇ jump
ਸ਼ੈਤਾਨ, ਐਥੇ ਬਸ, ਆਪਾਂ ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ?
ਆਹ ਚਾਕ, ਐਥੇ ਰੱਖ
Smokin' high gettin' drunked
ਯਾਰਾਂ ਨਾਲ ਵਜੇ bunk
Illegal ਮੇਰਾ trunk, (What's up, Bad Boy?) ਬੰਦੀ ਤੇਰੀ ਕਰੇ jump (No voilence!)
ਸ਼ੈਤਾਨ, (ਮੋਹਾਲੀ!) ਐਥੇ ਬਸ, ਆਪਾਂ (Double K G!) ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ? (Yeah)
ਆਹ ਚਾਕ, ਐਥੇ ਰੱਖ
[Verse 1: Badshah]
तेरी purse से कोई ज्यादा नहीं बंदी तेरी hot
Player ace हो आगे, तो क्या करेगा bot?
गेंदा फूल पे देखा मैंने, उसका TikTok
इस बात पे तो बनता है देना उसे shot
Shot देके गायब जैसे D Evil, मेरी जान
Shot देके गायब जैसे मैं हूँ Loka, मेरी जान
आजा nose पे चढ़ा दूँ तेरे कोका, मेरी जान
आजा नोज में चढ़ा दूँ तेरे कोका, मेरी जान
You know what I mean, baby? मैं हूँ थोड़ा mean, baby
तेरी वजह से नहीं बनते गाने मुझसे clean, baby
सोने नहीं दूंगा चाहे जितनी आये नींद
But खुद ही चले जाना, बज ते ही साढ़े तीन, baby
'Cause I need my space, यारों-दोस्तों के साथ
Uphill का है plan, चाय पीनी है कसौली, baby
You won’t understand
दुनिया चाहे करना ban, फिर भी, I'm the fucking man!
[Chorus: Sikander Kahlon & Badshah]
Smokin' high, gettin' drunked
ਯਾਰਾਂ ਨਾਲ ਵਜੇ ਬੰਕ Yeah
Illegal ਮੇਰਾ trunk, ਬੰਦੀ ਤੇਰੀ ਕਰੇ jump
ਸ਼ੈਤਾਨ, ਐਥੇ ਬਸ, ਆਪਾਂ ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ?
ਆਹ ਚਾਕ, ਐਥੇ ਰੱਖ
Smokin' high, gettin' drunked
ਯਾਰਾਂ ਨਾਲ ਵਜੇ bunk
Illegal ਮੇਰਾ trunk, ਬੰਦੀ ਤੇਰੀ ਕਰੇ jump
ਸ਼ੈਤਾਨ, ਐਥੇ ਬਸ, ਆਪਾਂ ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ?
ਆਹ ਚਾਕ, ਐਥੇ ਰੱਖ
[Verse 2: Sikander Kahlon]
ਮੈਨੂੰ ਅੱਧੀ ਰਾਤ ਕਰੇ call
ਪਾਰ ਹੈ ਨੀ time, ਆਂਡੇ ਬੜੇ call
ਹੁਣ ਹੋਗੇ ਸਯਾਣੇ, ਹੋਗੇ ਬੜੇ ਬਹੁਤ
ਚੈਟ ਹੋਰਾਂ ਦੀ, ਉੱਤੇ ਚੜ੍ਹੇ ਕੌਣ (ਕੌਣ?)
ਮੇਰੇ ਉੱਤੇ ਚੜ੍ਹੇ ਤੂੰ
ਕਰਦੀ ਪਸੰਦ ਪੱਤੇ ਹਾਰੇ ਤੂੰ
ਤੇਰੇ ਪਿਛੇ ਸੋਣੀ, ਦਸ ਜੱਟ ਲੜੇ ਕਿਊ
ਕੁੜੀਆਂ ਨਾਲ ਗੱਲ-ਬਾਤ ਘਾਟ ਕਰੇ ਕਿਊ (ਦਸ ਕਿਉਂ?)
तुझे ले दूँ ਗੱਡੀ ਨੀ
Swarovski baby ਤੇਰੀ ਗੱਡੀ new
ਜਿਹੜੀ ਗੱਲ ਮੂੰ ਵਿਚੋਂ ਵੇ ਕਦੀ ਤੂੰ
ਹੋਜੂ ਪੂਰੀ, ਬਸ ਮੂੰਹ 'ਚੋਂ ਨਾ ਕਢੀਂ ਤੂੰ (Bad boys!)
ਬੁਰੀ ਜ਼ੁਬਾਨ, ਮੇਰਾ ਅੰਦਾਜ਼, ਨਾ ਉੱਚੀ ਆਵਾਜ਼
ਸੁਣਾ ਮੈਂ ਰਾਜ਼, ਰੱਖਣ ਮੈਂ ਰਾਜ਼
ਮੇਰਾ ਲਿਬਾਸ, ਦੱਸੇ ਹਲਾਸ਼...
ਤੈਨੂੰ ਵੇ ਪਸੰਦ ਹੀ ਹੋਣੈ, ਸੋਚ ਮੇਰੀ Bose ਤੂੰ ਤਾ ਗੰਦ ਹੀ ਹੋਣੈ
ਮੇਰੇ ਕੋਲ ਚਾਂਦੀ, ਉਹ ਤਾ ਚਾਹੁੰਦੀ ਸੋਣੈ
ਅਗਰ in ਹੋਵਾਂ, ਤੋ ਯੋ ਤਾਂ ਚਾਹੁੰਦੀ ਰੋਣੈ
ਸਾਰੇ ਦੇਖਣ ਮੈਨੂੰ ਕਹਿਣ ਮੁੰਡਾ ਕਾਂਡੀ ਹੋਣੈ
Baby ਕਰਨਾ ਨੀ ਤੇਰੇ ਨਾ' marry, ਵੋਣੈ
ਤੇਰੇ ਘਰ ਦਿਆਂ ਨੂੰ ਕਹਿਣਾ ਨੀ' ਪੈਰੀ ਪਾਉਣੈ
ਮੇਰਾ ਦਿਲ ਠੰਡਾ, ਜਿਵੇਂ Arizona ਐ
ਦਰਿਆ ਵਿਚ ਟਾਇਰ ਨੀ ਹੋਣੈ, ਜਿੰਦੇ ਹੁੰਦੇ ਨੀ ਅਸੂਲ, ਉਂਦਾ ਵੈਰ ਕਿ ਹੋਣੈ
ਬਚ ਕੇ flow ਤੋਂ, ਜਿਹੜਾ ਐਤਕੀ ਹੋਣੈ, ਮੈਂ ਚਾਲਾਂ ਚੀਨ ਵਿੱਚ, ਮੇਰੀ app ਹੀ ਹੋਰ ਐ
Life ਦਾ ਬਸ math ਹੀ ਤੌਰ ਐ, ਕਰੂੰ ਕਿ ਰਹਿਕੇ ਕੈਦੀ ਘੋੜਾ?
ਮੈਂ pimp ਸੀ, pimp ਹਾਂ, ਮੈਨੂੰ ਹੈਨੀ ਲੋੜ ਐ, ਮੇਰਾ ਸਹਿਜ ਹੀ zone ਐ
[Chorus: Sikander Kahlon]
Smokin' high, gettin' drunked
ਯਾਰਾਂ ਨਾਲ ਵਜੇ bunk
Illegal ਮੇਰਾ trunk, ਬੰਦੀ ਤੇਰੀ ਕਰੇ jump
ਸ਼ੈਤਾਨ, ਐਥੇ ਬਸ, ਆਪਾਂ ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ?
ਆਹ ਚਾਕ, ਐਥੇ ਰੱਖ
Smokin' high, gettin' drunked
ਯਾਰਾਂ ਨਾਲ ਵਜੇ bunk
Illegal ਮੇਰਾ trunk, ਬੰਦੀ ਤੇਰੀ ਕਰੇ jump
ਸ਼ੈਤਾਨ, ਐਥੇ ਬਸ, ਆਪਾਂ ਨਹੀਂ ਜਿਥੇ ਰੱਬ
ਘਾ ਛੋਟਾ ਕਿਥੇ ਸੱਪ?
ਆਹ ਚਾਕ, ਐਥੇ ਰੱਖ
[Outro: Sikander Kahlon]
Killa!
Bad Boy!
Andy Grewal on the mothafucking peak!
It's a movie! (Ha ha)
[Producer Tag]
Andy Grewal!